‘ਘਰ ਘਰ ਹਰਿਆਲੀ’ ਮੁਹਿੰਮ ਤਹਿਤ 34 ਲੱਖ ਬੂਟੇ ਮੁਫ਼ਤ ਵੰਡੇ : ਸਾਧੂ ਸਿੰਘ ਧਰਮਸੋਤ

ਚੰਡੀਗੜ੍ਹ, 9 ਸਤੰਬਰ  (ਜ.ਜ.ਨ.ਸ ) । ਪੰਜਾਬ ਸਰਕਾਰ ਵਲੋਂ ਸੂਬੇ ਦੇ ਵਾਤਾਵਰਣ ਨੂੰ ਸਾਫ ਸੁਥਰਾ ਤੇ ਪ੍ਰਦੂਸ਼ਣ ਰਹਿਤ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ‘ਘਰ ਘਰ ਹਰਿਆਲੀ’ ਮੁਹਿੰਮ ਤਹਿਤ ਹੁਣ ਤੱਕ ਵੱਖ-ਵੱਖ ਕਿਸਮਾਂ ਦੇ 34 ਲੱਖ ਬੂਟੇ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਵੰਡੇ ਜਾ ਚੁੱਕੇ ਹਨ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਇਸ ਯੋਜਨਾ ਤਹਿਤ ਹੁਣ ਤੱਕ 34 ਲੱਖ ਬੂਟੇ ਸੂਬਾ ਵਾਸੀਆਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਸ਼ੁਰੂ ਕੀਤੀ ਗਈ ‘ਆਈ ਹਰਿਆਲੀ’…

Read More

ਗੁ: ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਸਾਕਾਰਾਤਮਕ ਕਦਮ ਉਠਾਵੇ : ਸਿੱਧੂ

ਚੰਡੀਗੜ੍ਹ, 9 ਸਤੰਬਰ  (ਜ.ਜ.ਨ.ਸ ) । ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਮਾਮਲੇ ‘ਚ ਹਰ ਸੰਭਵ ਯਤਨ ਕਰਨ ।  ਉਨ੍ਹਾਂ ਨੇ ਪੱਤਰ ‘ਚ ਪਾਕਿਸਤਾਨ ਸਥਿਤ ਗੁ. ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਲਿਖਿਆ ਹੈ ਕਿ ਹੁਣ ਭਾਰਤ ਲਈ ਸਮਾਂ ਹੈ ਕਿ ਉਹ ਇਸ ਭਾਵਨਾਤਮਕ ਮੁੱਦੇ ‘ਤੇ ਸਾਕਾਰਾਤਮਕ ਕਦਮ ਉਠਾਵੇ ।  ਉਨ੍ਹਾਂ ਲਿਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਤੁਸੀਂ ਆਪਣਾ ਕਾਰਜ ਚੰਗੀ ਭਾਵਨਾ ਨਾਲ ਬਾਖ਼ੂਬੀ ਨਿਭਾਅ ਰਹੇ ਹੋ ।  ਉਨ੍ਹਾਂ…

Read More

ਤੇਲ ਦੀਆਂ ਵਧਦੀਆਂ ਕੀਮਤਾਂ fਖ਼ਲਾਫ਼ ਕਾਂਗਰਸ ਦਾ ਭਾਰਤ ਬੰਦ ਅੱਜ

ਨਵੀਂ ਦਿੱਲੀ, 9 ਸਤੰਬਰ  (ਜ.ਜ.ਨ.ਸ ) । ਕਾਂਗਰਸ ਨੇ ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਵਿਰੋਧ ‘ਚ ਸੋਮਵਾਰ ਨੂੰ ਦਿੱਤੇ ‘ਭਾਰਤ ਬੰਦ’ ਦੇ ਸੱਦੇ ਦੇ ਇਕ ਦਿਨ ਪਹਿਲਾਂ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਨੂੰ 20 ਪਾਰਟੀਆਂ ਦਾ ਸਮਰਥਨ ਹਾਸਿਲ ਹੈ ਅਤੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਪੈਟਰੋਲੀਅਮ ਪਦਾਰਥਾਂ ਨੂੰ ਜੀ. ਐਸ. ਟੀ. ਦੇ ਦਾਇਰੇ ‘ਚ ਲਿਆਉਣ ਲਈ ਅਗਵਾਈ ਕਰਨ।  ਕਾਂਗਰਸ ਕਮੇਟੀ ਦੇ ਬੁਲਾਰੇ ਅਜੇ ਮਾਕਨ ਨੇ ਇਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਵਧੀ ਹੈ।  ਉਨ੍ਹਾਂ ਕਿਹਾ ਕਿ…

Read More

ਭੀੜ-ਤੰਤਰ ‘ਚ ਸ਼ਾਮਿਲ ਲੋਕਾਂ ਨੂੰ ਰਾਸ਼ਟਰਵਾਦੀ ਨਹੀਂ ਕਹਿ ਸਕਦੇ : ਨਾਇਡੂ

ਨਵੀਂ ਦਿੱਲੀ, 9 ਸਤੰਬਰ  (ਜ.ਜ.ਨ.ਸ ) ।  ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦਾ ਕਹਿਣਾ ਹੈ ਕਿ ਨਫ਼ਰਤ ਤੇ ਭੀੜ-ਤੰਤਰ (ਭੀੜ ਵਲੋਂ ਲੋਕਾਂ ਦੀ ਕੁੱਟ-ਕੁੱਟ ਕੇ ਹੱਤਿਆ) ਵਰਗੇ ਮਾਮਲਿਆਂ ਸ਼ਾਮਿਲ ਲੋਕ ਆਪਣੇ ਆਪ ਨੂੰ ਰਾਸ਼ਟਰਵਾਦੀ ਨਹੀਂ ਕਹਿ ਸਕਦੇ । ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਕੇਵਲ ਕਾਨੂੰਨ ਹੀ ਕਾਫ਼ੀ ਨਹੀਂ ਬਲਕਿ ਸਮਾਜਿਕ ਵਿਵਹਾਰ ‘ਚ ਬਦਲਾਅ ਲਿਆਉਣਾ ਵੀ ਜ਼ਰੂਰੀ ਹੈ ।  ਉਨ੍ਹਾਂ ਅਜਿਹੀਆਂ ਘਟਨਾਵਾਂ ਦੇ ਰਾਜਸੀਕਰਨ ‘ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰਾਜਸੀ ਦਲਾਂ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ।  ਉਨ੍ਹਾਂ ਕਿਹਾ ਕਿ ਸਮਾਜਿਕ ਬਦਲਾਅ ਦੀ ਲੋੜ ਹੈ,…

Read More

ਪੰਜਾਬ ਦੇ ਅਮਨ ਤੇ ਫ਼ਿਰਕੂ ਸਦਭਾਵਨਾ ਦੀ ਰਾਖੀ ਲਈ ਕਿਸੇ ਵੀ ਕੁਰਬਾਨੀ ਨੂੰ ਤਿਆਰ ਹਾਂ : ਬਾਦਲ

ਕੈਪਟਨ, ਜਾਖੜ 1984 ਵਾਂਗ ਫਿਰ ਤੋਂ ਪੰਜਾਬ ‘ਚ ਅੱਗ ਲਗਾਉਣਾ ਚਾਹੁੰਦੇ ਹਨ : ਸੁਖਬੀਰ ਅਬੋਹਰ, 9 ਸਤੰਬਰ  (ਜ.ਜ.ਨ.ਸ ) । ਕਾਂਗਰਸ ਵਲੋਂ ਰਚੀਆਂ ਜਾ ਰਹੀਆਂ ਕੋਝੀਆਂ ਸਾਜਿਸ਼ਾਂ ਕਾਰਨ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਫਿਰ ਤੋਂ ਖ਼ਤਰੇ ‘ਚ ਹੈ ।  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਅੱਜ ਸਥਾਨਕ ਅਨਾਜ ਮੰਡੀ ‘ਚ ਅਕਾਲੀ ਦਲ ਦੀ ਪੋਲ ਖੋਲ੍ਹ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ ।  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਹਮੇਸ਼ਾ ਹੀ ਪਾੜੋ ਤੇ ਰਾਜ ਕਰੋ ਦੀ ਨੀਤੀ ਰਹੀ ਹੈ ।  ਪਹਿਲਾਂ ਵੀ ਪੰਜਾਬ ਦੇ…

Read More

ਦੇਸ਼-ਵਿਦੇਸ਼ ‘ਚੋਂ ਮੰਗਵਾਏ ਗਏ ਹਨ 100 ਕੁਇੰਟਲ ਰੰਗ-ਬਿਰੰਗੇ ਫੁੱਲ ਦਰਬਾਰ ਸਾਹਿਬ ‘ਚ ਮਨਮੋਹਕ ਫੁੱਲਾਂ ਦੀ ਸਜਾਵਟ  ਲਈ

ਅੰਮਿ੍ਤਸਰ,9 ਸਤੰਬਰ  (ਜ.ਜ.ਨ.ਸ ) । ਸ੍ਰੀ ਹਰਿਮੰੰਦਰ ਸਾਹਿਬ ਵਿਖੇ 10 ਸਤੰਬਰ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਦਿੱਲੀ ਤੇ ਅੰਮਿ੍ਤਸਰ ਦੇ ਸ਼ਰਧਾਲੂਆਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਦੇਸ਼-ਵਿਦੇਸ਼ ਤੋਂ ਮੰਗਵਾਏ 100 ਕੁਿ ੲੰਟਲ ਦੇ ਕਰੀਬ ਸੁੰਦਰ ਤੇ ਰੰਗ-ਬਿਰੰਗੇ ਫ਼ੁੱਲਾਂ ਦੀ ਸ਼ਰਧਾ ਤੇ ਉਤਸ਼ਾਹ ਸਹਿਤ ਅਦਭੁੱਤ ਸਜਾਵਟ ਕੀਤੀ ਗਈ ਹੈ, ਜੋ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਦਾ ਮਨ ਮੋਹ ਰਹੀ ਹੈ ।  ਸ਼ੋਮ੍ਰਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਨੇ ਦੱਸਿਆ ਕਿ ਇਸ ਵਾਰ ਇਹ ਫੁੱਲਾਂ ਦੀ ਸਜਾਵਟ ਦੀ…

Read More

2019 ਦੀਆਂ ਚੋਣਾਂ ਲਈ ‘ਅਜੈ ਭਾਰਤ ਅਟਲ ਭਾਜਪਾ’ ਦਾ ਨਵਾਂ ਨਾਅਰਾ ਦਿੰਦੇ ਹੋਏ ਮੋਦੀ ਨੇ ਚੋਣਾਂ ਦਾ ਬਿਗੁਲ ਵਜਾਇਆ

ਨਵੀਂ ਦਿੱਲੀ, 9 ਸਤੰਬਰ  (ਜ.ਜ.ਨ.ਸ ) । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 2019 ਦੀਆਂ ਚੋਣਾਂ ਲਈ ‘ਅਜੈ ਭਾਰਤ ਅਟਲ ਭਾਜਪਾ’ ਦਾ ਨਵਾਂ ਨਾਅਰਾ ਦਿੰਦੇ ਹੋਏ ਕਿਹਾ ਕਿ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਆਪਣੀ ਨੀਤੀ, ਅਗਵਾਈ, ਵਿਕਾਸ ਪ੍ਰੋਗਰਾਮਾਂ ਅਤੇ ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਦੇ ਵਿਸ਼ਵਾਸ ਦੀ ਬਦੌਲਤ ਜਿੱਤੇਗੀ ।  ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਦੇ ਦੂਜੇ ਦਿਨ ਸੰਬੋਧਨ ਕਰਦਿਆਂ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਆਪਣੇ ਨਾਅਰੇ ਰਾਹੀਂ ਸ਼ਰਧਾਂਜਲੀ ਭੇਟ ਕੀਤੀ ।  ਉਨ੍ਹਾਂ ਕਿਹਾ ਕਿ ਸੱਤਾ ਹੰਕਾਰ ਕਰਨ ਦੀ ਵਸਤੂ ਨਹੀਂ ਹੈ ।  ਇਹ ਕੁਰਸੀ ਲਈ ਨਹੀਂ…

Read More

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲਿਆ ਨੂੰ ਤੁਰੰਤ ਜੇਲ ਵਿਚ ਡੱਕਣ ਦੀ ਕੀਤੀ ਮੰਗ

ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਮਲੋਹ ਦੀਆਂ ਬੀਬੀਆਂ ਅਤੇ ਗੁ:ਪ੍ਰਬੰਧਕ ਕਮੇਟੀ ਅਮਲੋਹ ਦੀ ਹੋਈ ਵਿਸ਼ੇਸ਼ ਮੀਟਿੰਗ। ਕੇਵਲ ਸਿੰਘ, ਅਮਲੋਹ ਭਾਵੇ ਪੰਜਾਬ ਸਰਕਾਰ ਵਲੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਨੂੰ ਲੈ ਕੇ ਅਤੇ ਬਰਗਾੜੀ ਵਿਖੈ ਨਿਹੱਥੇ ਸਿੱਖ ਸੰਗਤਾ ਉਤੇ ਚਲਾਈਆਂ ਗੋਲੀਆਂ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸਨ ਵਲੋ ਜਾਰੀ ਕੀਤੀ ਰਿਪੋਰਟ ਵਿਚ ਉਸ ਵੇਲੇ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਉਨਾ ਦੇ ਤਾਣੇ ਬਾਣੇ ਦਾ ਨਾਮ ਆਉਣ ਦੇ ਬਾਵਜੁਦ ਸਰਕਾਰ ਵਲੋ ਕੋਈ ਠੋਸ ਕਾਰਵਾਈ ਨਹੀ ਕੀਤੀ ਜਾ ਰਹੀ ਹੈ ਜਿਸ ਕਾਰਨ ਪੰਜਾਬ ਦੀਆਂ ਸੰਗਤਾ ਸਰਕਾਰ ਦੇ ਇਸ ਕਾਰਵਾਈ ਤੋ…

Read More

ਅਮਲੋਹ ਤੋਂ ਮਾਨਗੜ੍ਹ ਨੂੰ ਜਾਦੀ ਸੜਕ ਦੀ ਹਾਲਤ ਖਸਤਾ, ਹਰ ਰੋਜ ਵਾਪਰਦੇ ਹਨ ਹਾਦਸ਼ੇ ,ਕਾਂਗਰਸ ਦੇ ਸਾਬਕਾ ਜਿਲ੍ਹਾ ਸਕੱਤਰ ਮੰਗਤ ਅਰੋੜਾ ਸੜਕ ’ਤੇ ਖੜ੍ਹੇ ਪਾਣੀ ’ਚ ਗਿਰੇ।

ਸੀਵਰੇਜ ਦੇ ਇਕੱਤਰ ਪਾਣੀ ਕਾਰਨ ਲੋਕਾ ਨੂੰ ਬਿਮਾਰੀ ਫੇੈਲ੍ਹਣ ਦਾ ਡਰ ਅਤੇ ਸੜਕ ਦੀ ਮਾੜੀ ਹਾਲਤ ਤੋਂ ਲੋਕ ਦੁਖੀ। ਲੋਕਾ ਨੇ ਸਰਕਾਰ ਨੂੰ ਸਮੱਸਿਆ ਤੋਂ ਨਿਜਾਦ ਦਵਾਊਣ ਦੀ ਕੀਤੀ ਅਪੀਲ। ਕੇਵਲ ਸਿੰਘ, ਅਮਲੋਹ ਸ਼ਹਿਰ ਅਮਲੋਹ ਦੇ ਭਗਵਾਨ ਵਾਲਮਿਕ ਮੰਦਰ ਤੋਂ ਮਾਨਗੜ੍ਹ ਨੂੰ ਜਾਦੀ ਸੜਕ ਦੀ ਹਾਲਤ ਕਾਫ਼ੀ ਸਮੇਂ ਤੋਂ ਬਹੁਤ ਹੀ ਖਸ਼ਤਾ ਬਣੀ ਹੋਈ ਹੈ ਅਤੇ ਜਦੋਂ ਕਦੇ ਬਰਸਾਤ ਹੁੰਦੀ ਹੈ ਤਾ ਉਥੇ ਪਾਣੀ ਦੀ ਨਿਕਾਸ਼ੀ ਦਾ ਕੋਈ ਠੋਸ ਪ੍ਰਬੰਧ ਨਾ ਹੋਣ ਕਾਰਨ ਪਾਣੀ ਕਈ ਕਈ ਹਫ਼ਤੇ ਸੜਕ ਉਤੇ ਪਏ ਡੂੰਘੇ ਟੋਇਆ ਵਿੱਚ ਜਮ੍ਹਾਂ ਹੋ ਜਾਦਾ ਹੈ ਅਤੇ ਅੱਗੇ ਸੀਵਰੇਜ ਦੇ…

Read More

ਹਲਕਾ ਇੰਚਾਰਜ ਰਾਜੂ ਖੰਨਾ ਦੇ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ

ਕੇਵਲ ਸਿੰਘ, ਅਮਲੋਹ ਹਲਕਾ ਅਮਲੋਹ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਤੋ ਖਬਰਾਈ ਕਾਂਗਰਸ ਵੱਲੋਂ ਕੋਝੀਆਂ ਚਾਲਾ ਚੱਲ ਕੇ ਘਟੀਆ ਹੱਥਕੱਡੇ ਅਪਣਾਏ ਜਾ ਰਹੇ ਹਨ,ਜਿਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਮੂੰਹ ਤੋੜਵਾਂ ਜਵਾਬ ਦੇਵੇਗਾ, ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਜਿਲ੍ਹਾ ਪ੍ਰੀਸਦ ਜੋਨ ਬੁੱਗਾ ਕਲਾ ਤੋ ਉਮੀਦਵਾਰ ਬੀਬੀ ਹਰਜੀਤ ਕੌਰ ਸਲਾਣਾ, ਬਲਾਕ ਸੰਮਤੀ ਜੋਨ ਭਰਪੂਰਗੜ ਤੋ ਬੀਬੀ ਨਰਿੰਦਰਜੀਤ ਕੌਰ, ਸੰਮਤੀ ਜੋਨ ਪਹੇੜੀ ਤੋ ਬੀਬੀ ਰਾਜਪ੍ਰੀਤ ਕੌਰ ਬੁੱਗਾ ਤੇ ਮਛਰਾਏ ਖੁਰਦ ਜੋਨ ਤੋ ਉਮੀਦਵਾਰ ਮਲਕੀਤ ਸਿੰਘ ਰੁੜਕੀ…

Read More