ਆਮ ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ

ਉਜਾਗਰ ਸਿੰਘ ਗਾਂਧੀਵਾਦੀ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਭਰਿਸ਼ਟਾਚਾਰ ਦੇ ਵਿਰੁਧ ਜਨ ਲੋਕਪਾਲ ਬਣਾਉਣ ਦੀ ਮੰਗ ਦੇ ਸੰਬੰਧ ਵਿਚ ਜੰਤਰ ਮੰਤਰ ਉਪਰ 5 ਅਪ੍ਰੈਲ 2011 ਨੂੰ ਭੁਖ ਹੜਤਾਲ ਕੀਤੀ ਸ਼ੁਰੂ ਸੀ, ਉਹ ਹੜਤਾਲ ਕੇਂਦਰ ਸਰਕਾਰ ਵੱਲੋਂ ਅਸੂਲੀ ਤੌਰ ਮੰਗ ਮੰਨਣ ਤੋਂ ਬਾਅਦ 9 ਅਪ੍ਰੈਲ ਨੂੰ ਖ਼ਤਮ ਕਰ ਦਿੱਤੀ ਗਈ ਸੀ। ਉਸ ਮੁਹਿੰਮ ਵਿਚ ਅਰਵਿੰਦ ਕੇਜ਼ਰੀਵਾਲ ਨੇ ਵੀ ਹੋਰ ਸਮਾਜ ਸੇਵਕਾਂ ਨਾਲ ਸ਼ਮੂਲੀਅਤ ਕੀਤੀ, ਜਿਸ ਤੋਂ ਬਾਅਦ ਉਹ ਉਭਰਕੇ ਸਾਹਮਣੇ ਆਇਆ। ਸੀ। ਅੰਨਾ ਹਜ਼ਾਰੇ ਸਿਆਸੀ ਪਾਰਟੀ ਬਣਾਉਣ ਦੇ ਵਿਰੁਧ ਸੀ ਪ੍ਰੰਤੂ ਅਰਵਿੰਦ ਕੇਜ਼ਰੀਵਾਲ ਨੇ ਇਹ ਪਾਰਟੀ ਆਪਣੇ ਹੀ ਗੁਰੂ ਅੰਨਾ ਹਜ਼ਾਰੇ…

Read More

ਪਰਾਏ ਤਾਂ ਪਰਾਏ, ਆਪਣਿਆਂ ਵੀ ਘਟ ਨਹੀਂ ਗੁਜ਼ਾਰੀ

ਜਸਵੰਤ ਸਿੰਘ ‘ਅਜੀਤ’ ਪਰਾਏ ਤਾਂ ਪਰਾਏ, ਆਪਣਿਆਂ ਵੀ ਘਟ ਨਹੀਂ ਗੁਜ਼ਾਰੀ ਦੇਸ਼ ਦੀ ਅਜ਼ਾਦੀ ਵਿੱਚ ਸਿੱਖਾਂ ਦਾ ਜੋ ਯੋਗਦਾਨ, ਆਪਣੀ ਨਿਗੂਣੀ ਜਿਹੀ ਅਬਾਦੀ ਦੇ ਮੁਕਾਬਲੇ ਦੇਸ਼ ਦੀ ਕੁਲ ਅਬਾਦੀ ਦੀਆਂ ਕੁਰਬਾਨੀਆਂ ਤੋਂ ਕਈ ਗੁਣਾ ਵੱਧ ਕੁਰਬਾਨੀਆਂ ਕਰਨ ਦਾ ਰਿਹਾ, ਅਜ਼ਾਦੀ ਤੋਂ ਬਾਅਦ ਉਸਨੂੰ ਪਰਾਇਆ ਨੇ ਤਾਂ ਮਾਨਤਾ ਨਾ ਤਾਂ ਦੇਣੀ ਸੀ ਤੇ ਨਾ ਹੀ ਦਿੱਤੀ। ਪਰ ਅਜ਼ਾਦੀ ਤੋਂ ਬਾਅਦ ਆਪਣਿਆਂ ਨੇ ਵੀ ਪਰਾਇਆਂ ਦੀਆਂ ਪੈੜਾਂ ਦੇ ਚਲਦਿਆਂ ਸਿੱਖਾਂ ਨੂੰ ਦੂਜਿਆਂ ਨਾਲੋਂ ਅਲਗ-ਥਲਗ ਕਰਨ ਤੇ ਨਿਜ ਰਾਜਸੀ ਸੁਆਰਥ ਲਈ ਉਨ੍ਹਾਂ ਨੂੰ ਰੋਲਣ ਵਿੱਚ ਕੋਈ ਕਸਰ ਨਹੀਂ ਛੱਡੀ। ਉਸੇ ਦਾ ਹੀ ਨਤੀਜਾ…

Read More

ਓਮਪੁਰੀ ਦੀ ਪਤਨੀ ਨੰਦਿਤਾ ਨੇ ਇਕ ਨਾਟਕ ਸਬੰਧੀ ਦਿਵਿਆ ਦੱਤਾ ‘ਤੇ ਕੀਤਾ ਕੇਸ

ਹਾਲ ਹੀ ਵਿਚ ਇਹ ਖਬਰ ਸਾਹਮਣੇ ਆਈ ਸੀ ਕਿ ਅਦਾਕਾਰਾ ਦਿਵਿਆ ਦੱਤਾ, ਓਮਪੁਰੀ ਦੇ ਮਸ਼ਹੂਰ ਨਾਟਕ ‘ਤੇਰੀ ਅੰਮ੍ਰਿਤਾ’ ਨੂੰ ਲੈ ਕੇ ਫਿਰ ਤੋਂ ਆ ਰਹੀ ਹੈ। ਅਜਿਹੀ ਖਬਰ ਹੈ ਕਿ ਇਸ ਨਾਟਕ ਵਿਚ ਦਿਵਿਆ ਦੱਤਾ ਨਾਲ ਗੁਰਦਾਸ ਮਾਨ ਹੋਣਗੇ ਪਰ ਇਸ ਨਾਟਕ ਨਾਲ ਜੁੜੀ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਦੇ ਰਸਤੇ ਵਿਚ ਵੱਡੀ ਰੁਕਾਵਟ ਆ ਖੜ੍ਹੀ ਹੋਈ ਹੈ। ਦਰਅਸਲ, ਓਮਪੁਰੀ ਦੀ ਪਤਨੀ ਨੰਦਿਤਾ ਨੇ ਦਿਵਿਆ ਦੱਤਾ, ਜਾਵੇਦ ਸਿੱਦੀਕੀ ਅਤੇ ਅਮਰੀਕ ਗਿੱਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਅਜਿਹਾ ਇਸ ਲਈ ਹੈ ਕਿ ਓਮਪੁਰੀ ਦੀ ਪਤਨੀ ਨੰਦਿਤਾ ਪੁਰੀ…

Read More

‘ਸਤਯਮੇਵ ਜਯਤੇ’ ਨਾਲ ਛੋਟੇ ਪਰਦੇ ‘ਤੇ ਵਾਪਸੀ ਕਰਨਗੇ ਆਮਿਰ ਖਾਨ

ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਸੁਪਰਹਿੱਟ ਸ਼ੋਅ ‘ਸਤਯਮੇਵ ਜਯਤੇ-3’ ਨਾਲ ਟੀ. ਵੀ. ‘ਤੇ ਵਾਪਸੀ ਕਰਨ ਜਾ ਰਹੇ ਹਨ। ਬਾਲੀਵੁੱਡ ‘ਚ ਚਰਚਾ ਹੈ ਕਿ ਆਮਿਰ ਨੇ ਹੁਣ ਇਸ ਸ਼ੋਅ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ‘ਸਤਯਮੇਵ ਜਯਤੇ’ ਦਾ ਤੀਜਾ ਸੀਜ਼ਨ 2 ਹਿੱਸਿਆਂ ਵਿਚ ਰਿਲੀਜ਼ ਕੀਤਾ ਜਾਵੇਗਾ। ਸ਼ੋਅ ਲਈ ਇਸ ਵਾਰ 11 ਐਪੀਸੋਡ ਸ਼ੂਟ ਕੀਤੇ ਜਾਣਗੇ। ਸ਼ੋਅ ਦੇ ਪਹਿਲੇ ਹਿੱਸੇ ਨੂੰ ਅਗਲੇ ਸਾਲ 2019 ਦੀ ਪਹਿਲੀ ਤਿਮਾਹੀ ਮਤਲਬ ਜਨਵਰੀ ਤੋਂ ਮਾਰਚ ਦਰਮਿਆਨ ਤੇ ਦੂਜੇ ਹਿੱਸੇ ਨੂੰ ਅਕਤੂਬਰ 2019 ਵਿਚ ਰਿਲੀਜ਼ ਕੀਤਾ ਜਾਵੇਗਾ।

Read More

ਓਡੀਸ਼ਾ ਸਰਕਾਰ ਹਾਕੀ ਦੇ 2 ਖਿਡਾਰੀਆਂ ਨੂੰ ਦੇਵੇਗੀ 50-50 ਲੱਖ ਰੁਪਏ ਦਾ ਨਕਦ ਪੁਰਸਕਾਰ

ਭੁਵਨੇਸ਼ਵਰ,  4  ਸਤੰਬਰ (ਜ.ਜ.ਨ.ਸ ) ।  ਓਡੀਸ਼ਾ ਸਰਕਾਰ ਨੇ 18ਵੀਆਂ ਏਸ਼ੀਆਈ ਖੇਡਾਂ ਵਿਚ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਦੇ 2 ਸਥਾਨਕ ਖਿਡਾਰੀਆਂ ਨੂੰ ਸੋਮਵਾਰ ਨੂੰ 50-50 ਲੱਖ ਰੁਪਏ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਓਡੀਸ਼ਾ ਦੇ ਖਿਡਾਰੀਆਂ ਦੀ ਉਪਲੱਬਧੀ ਨੂੰ ਮਾਨਤਾ ਦਿੰਦੇ ਹੋਏ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ, ” ਰਾਜ ਦੀ ਸੰਸ਼ੋਧਿਤ ਖੇਡ ਨੀਤੀ ਦੇ ਤਹਿਤ ਖਿਡਾਰੀਆਂ ਨੂੰ ਪੁਰਸਕਾਰ ਦਿੱਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਮਹਿਲਾ ਹਾਕੀ ਟੀਮ…

Read More

ਇੰਗਲੈਂਡ ਦੇ ਸਾਬਕਾ ਕਪਤਾਨ ਕੁਕ ਦੇ ਸੰਨਿਆਸ ਲੈਣ ਨਾਲ ਨਹੀਂ ਟੁੱਟੇਗਾ ਸਚਿਨ ਦਾ ਰਿਕਾਰਡ

ਨਵੀਂ ਦਿੱਲੀ,  4  ਸਤੰਬਰ (ਜ.ਜ.ਨ.ਸ ) ।  ਟੀਮ ਇੰਡੀਆ ਅਤੇ ਇੰਗਲੈਂਡ ਦੇ ਵਿਚਕਾਰ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਮੇਜ਼ਬਾਨ ਟੀਮ ਨੇ 3-1 ਨਾਲ ਆਪਣੇ ਨਾਂ ਕਰ ਲਈ ਹੈ। ਉਥੇ ਭਾਰਤ ਖਿਲਾਫ ਇਹ ਸੀਰੀਜ਼ ਆਪਣੇ ਨਾਂ ਕਰਦੇ ਹੀ ਇੰਗਲੈਂਡ ਦੇ ਓਪਨਰ ਬੱਲੇਬਾਜ਼ ਐਲਿਸਟਰ ਕੁਕ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ ਹੈ। ਖਬਰ ਹੈ ਕਿ ਟੀਮ ਇੰਡੀਆ ਖਿਲਾਫ ਓਵਲ ‘ਚ ਹੋਣ ਵਾਲੇ ਆਖਰੀ ਅਤੇ ਪੰਜਵੇਂ ਟੈਸਟ ਤੋਂ ਬਾਅਦ ਉਹ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ ਦੱਸ ਦਈਏ ਕਿ ਕੁਕ ਨੇ ਅੰਤਰਰਾਸ਼ਟਰੀ ਟੈਸਟ ਕ੍ਰਿਕਟ ‘ਚ 12254 ਦੌੜਾਂ ਬਣਾਈਆਂ ਹਨ।…

Read More

ਅਭਿਆਸ ਲਈ 3 ਰਾਫ਼ੇਲ ਜਹਾਜ਼ ਫਰਾਂਸੀਸੀ ਦਸਤੇ ਸਣੇ ਪੁੱਜੇ ਭਾਰਤ

ਨਵੀਂ ਦਿੱਲੀ, 4  ਸਤੰਬਰ (ਜ.ਜ.ਨ.ਸ ) ।  ਰਾਫ਼ੇਲ ਸੌਦੇ ‘ਤੇ ਪੈਦਾ ਹੋਏ ਵਿਵਾਦਾਂ ਦਰਮਿਆਨ ਗਵਾਲੀਅਰ ਅਤੇ ਆਗਰਾ ਹਵਾਈ ਬੇਸ ‘ਚ ਭਾਰਤੀ ਹਵਾਈ ਫ਼ੌਜ ਨਾਲ ਅਭਿਆਸ ਕਰਨ ਲਈ 3 ਰਾਫ਼ੇਲ ਲੜਾਕੂ ਜਹਾਜ਼ ਭਾਰਤ ਆ ਚੁੱਕੇ ਹਨ ਜਦਕਿ ਕਾਂਗਰਸ ਕੇਂਦਰ ‘ਤੇ ਦੋਸ਼ ਲਗਾਉਂਦਿਆਂ ਲਗਾਤਾਰ ਹਮਲਾ ਕਰ ਰਹੀ ਹੈ ਕਿ ਫਰਾਂਸ ਨਾਲ ਇਨ੍ਹਾਂ 36 ਜਹਾਜ਼ਾਂ ਦਾ ਸੌਦਾ ਲੋੜੋਂ ਜ਼ਿਆਦਾ ਕੀਮਤ ‘ਤੇ ਕੀਤਾ ਗਿਆ ਹੈ। ਦੂਜੇ ਪਾਸੇ ਭਾਜਪਾ ਸਰਕਾਰ ਆਪਣਾ ਬਚਾਅ ਕਰਦਿਆਂ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਨੇ ਇਹ ਸੌਦਾ ਉਚਿਤ ਮੁੱਲ ‘ਤੇ ਕੀਤਾ ਹੈ। ਜਵਾਬੀ ਹਮਲਾ ਕਰਦਿਆਂ ਭਾਜਪਾ ਨੇ ਕਿਹਾ ਹੈ ਕਿ ਆਪਣੇ…

Read More

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਗੱਡੀ ‘ਤੇ ਪੱਥਰ ਮਾਰੇ-9 ਗ੍ਰਿਫ਼ਤਾਰ

ਸਿੱਧੀ, 4  ਸਤੰਬਰ (ਜ.ਜ.ਨ.ਸ ) ।  ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ‘ਚ ਬੀਤੇ ਦਿਨ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੀ ਗੱਡੀ ‘ਤੇ ਕਥਿਤ ਪਥਰਾਅ ਕਰਨ ਵਾਲੇ 9 ਸ਼ੱਕੀ ਕਾਂਗਰਸੀ ਵਰਕਰਾਂ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਚੁਰਹਟ ਕਸਬੇ ਨੇੜੇ ਵਾਪਰੀ ਇਸ ਘਟਨਾ ਦੌਰਾਨ ਗੱਡੀ ਦੀ ਇਕ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਸੀ ਪਰ ਕਿਸੇ ਨੂੰ ਵੀ ਕੋਈ ਵੀ ਸੱਟ-ਚੋਟ ਨਹੀਂ ਸੀ ਲੱਗੀ। ਖ਼ਬਰ ਏਜੰਸੀ ਪੀ.ਟੀ.ਆਈ. ਨੂੰ ਸੂਬੇ ਦੇ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੀ ਗੱਡੀ ‘ਤੇ ਪਥਰਾਅ ਕਰਨ ਵਾਲੇ 9…

Read More

ਰਘੂਰਾਮ ਰਾਜਨ ਦੀਆਂ ਨੀਤੀਆਂ ਕਾਰਨ ਵਿਕਾਸ ਦਰ ਘਟੀ-ਨੀਤੀ ਆਯੋਗ

ਨਵੀਂ ਦਿੱਲੀ, 4  ਸਤੰਬਰ (ਜ.ਜ.ਨ.ਸ ) ।  ਨੀਤੀ ਕਮਿਸ਼ਨ ਨੇ ਘੱਟ ਆਰਥਿਕ ਵਿਕਾਸ ਦਰ ਲਈ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨੀਤੀ ਕਮਿਸ਼ਨ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਰਘੂਰਾਮ ਦੀਆਂ ਨੀਤੀਆਂ ਦੀ ਵਜ੍ਹਾ ਨਾਲ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ‘ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦਰ ਘਟਣ ਦੀ ਇਕ ਵੱਡੀ ਵਜ੍ਹਾ ਬੈਕਿੰਗ ਖੇਤਰ ‘ਚ ਡੁੱਬਣ ਵਾਲੇ ਕਰਜ਼ਿਆਂ (ਐਨ.ਪੀ.ਏ.) ਦਾ ਵੱਧਣਾ ਹੈ। ਉਨ੍ਹਾਂ ਕਿਹਾ ਕਿ 2014 ‘ਚ ਜਦੋਂ ਮੌਜੂਦਾ ਸਰਕਾਰ ਨੇ ਕੰਮਕਾਜ ਸੰਭਾਲਿਆ ਸੀ ਤਾਂ ਬੈਂਕਾਂ ਦੇ ਐਨ.ਪੀ.ਏ. ਦਾ ਅੰਕੜਾ 4 ਲੱਖ ਕਰੋੜ…

Read More

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਸਿਖ਼ਰਾਂ ‘ਤੇ

ਨਵੀਂ ਦਿੱਲੀ, 4  ਸਤੰਬਰ (ਜ.ਜ.ਨ.ਸ ) ।   ਕੱਚੇ ਤੇਲ ਦੀਆਂ ਕੀਮਤਾਂ ਵਧਣ ਤੇ ਰੁਪਏ ਦੀ ਕੀਮਤ ਘਟਣ ਕਾਰਨ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਿਖ਼ਰਾਂ ‘ਤੇ ਪਹੁੰਚ ਗਈਆਂ ਹਨ। ਸਰਕਾਰੀ ਮਾਲਕੀ ਵਾਲੇ ਤੇਲ ਰਿਟੇਲਰਾਂ ਦੀ ਨੋਟੀਫ਼ਿਕੇਸ਼ਨ ਦੇ ਅਨੁਸਾਰ ਦਿੱਲੀ ‘ਚ ਪੈਟਰੋਲ ਦੀ ਕੀਮਤ ਰਿਕਾਰਡ ਪੱਧਰ ‘ਤੇ ਵੱਧ ਕੇ 79.15 ਤੇ ਡੀਜ਼ਲ ਦੀ 71.15 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮੁੰਬਈ ‘ਚ ਸੋਮਵਾਰ ਨੂੰ ਪੈਟਰੋਲ 86.56 ਤੇ ਡੀਜ਼ਲ 75.54 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। 16 ਅਗਸਤ ਤੋਂ ਬਾਅਦ ਪੈਟਰੋਲ 2 ਰੁਪਏ ਜਦ ਕਿ ਡੀਜ਼ਲ 2.42 ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।…

Read More