ਝੀਂਗਾ ਮੱਛੀ ਦੀ ਖੇਤੀ ਨੇ ਬਦਲੀ ਕਿਸਾਨਾਂ ਦੀ ਕਿਸਮਤ

ਪੰਜਾਬ , 31 ,ਅਗਸਤ (ਜ.ਜ.ਨ.ਸ ) ।  ਝੀਂਗਾ ਮੱਛੀ ਦੀ ਖੇਤੀ ਨੇ ਬਦਲੀ ਕਿਸਾਨਾਂ ਦੀ ਕਿਸਮਤ। ਦੇਸ਼ ਦੇ 3 ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਦੀ ਕਿਸਮਤ ਬਦਲਣ ‘ਚ ਝੀਂਗਾ ਮੱਛੀ ਦੀ ਖੇਤੀ ਵਰਦਾਨ ਸਾਬਤ ਹੋਈ ਹੈ। ਕਿਉਂਕਿ ਇਨ੍ਹਾਂ ਸੂਬਿਆਂ ‘ਚ ਨਮਕੀਨ ਪਾਣੀ ਮੱਛੀ ਦੀ ਪੈਦਾਵਾਰ ਲਈ ਬਹੁਤ ਹੀ ਲਾਭਦਾਇਕ ਹੈ। ਇਨ੍ਹਾਂ ਸੂਬਿਆਂ ‘ਚ 200 ਤੋਂ ਵਧ ਕਿਸਾਨਾਂ ਨੇ ਝੀਂਗਾ ਦੀ ਖੇਤੀ ਨੂੰ ਅਪਣਾਇਆ ਹੈ। ਜਿਸ ਵਿਚ 1000 ਏਕੜ ਤੋਂ ਵਧ ਜ਼ਮੀਨ ਸ਼ਾਮਲ ਹੈ, ਇਸ ‘ਚ ਹਰਿਆਣਾ 700 ਏਕੜ, ਪੰਜਾਬ (200 ਏਕੜ) ਅਤੇ ਰਾਜਸਥਾਨ (50 ਏਕੜ) ਜ਼ਮੀਨ ਵਰਣਨਯੋਗ ਹੈ। ਅਬੋਹਰ ਦੇ…

Read More

ਬੇਅਦਬੀ ਕਾਂਡ: ਸੁਖਬੀਰ ਬਾਦਲ ਦਾ ਡੋਲਿਆ ਸਿੰਘਾਸਨ, ਫੈਸਲੇ ‘ਤੇ ਉੱਠੇ ਸਵਾਲ

ਚੰਡੀਗੜ੍ਹ , 31 ਅਗਸਤ (ਜ.ਜ.ਨ.ਸ ) ।   ਸ਼੍ਰੋਮਣੀ ਅਕਾਲੀ ਦਲ ਦੇ ‘ਨਿਆਣੀ ਮੱਤ’ ਪ੍ਰਧਾਨ ਦੇ ਫੈਸਲਿਆਂ ‘ਤੇ ਟਕਸਾਲੀ ਆਗੂਆਂ ਨੇ ਸਵਾਲ ਚੁੱਕੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਦੇ ਇੰਨੇ ਸੀਨੀਅਰ ਲੀਡਰਾਂ ਨੇ ਪਾਰਟੀ ਪ੍ਰਧਾਨ ਦੇ ਫੈਸਲੇ ‘ਤੇ ਉਂਗਲ ਚੁੱਕੀ ਹੋਵੇ। ਬੇਅਦਬੀ ਕਾਂਡਾਂ ਉੱਪਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੇਸ਼ ਕਰਨ ਤੋਂ ਬਾਅਦ ਵਿਧਾਨ ਸਭਾ ਵਿੱਚ ਬਹਿਸ ਤੋਂ ਕਿਨਾਰਾ ਕਰਨ ਦੇ ਫੈਸਲੇ ਨੂੰ ਟਕਸਾਲੀ ਅਕਾਲੀ ਆਗੂਆਂ ਨੇ ਗ਼ਲਤ ਠਹਿਰਾ ਦਿੱਤਾ ਹੈ। ਸੀਨੀਅਰ ਅਕਾਲੀ ਆਗੂਆਂ ਨੇ ਬੀਤੇ ਕੱਲ੍ਹ ਹੋਈ ਪਾਰਟੀ ਦੀ ਕੋਰ ਕਮੇਟੀ ਬੈਠਕ ਵਿੱਚ ਵੀ…

Read More

ਭੋਲਾ ਨਸ਼ਾ ਤਸਕਰੀ ਮਾਮਲੇ ‘ਚ 7 ਸਤੰਬਰ ਨੂੰ ਹੋਣਗੇ ਦੋਸ਼ ਤੈਅ

ਚੰਡੀਗੜ੍ਹ , 31 ਅਗਸਤ (ਜ.ਜ.ਨ.ਸ ) ।   ਭੋਲਾ ਨਸ਼ਾ ਤਸਕਰੀ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਕੇਸ ਨੇ ਨਵਾਂ ਮੋੜ ਲਿਆ ਹੈ। ਭੋਲਾ ਨਸ਼ਾ ਤਸਕਰੀ ਮਾਮਲੇ ਵਿੱਚ ਈਡੀ ਵੱਲੋਂ ਮੁਲਜ਼ਮ ਸਰਵਣ ਸਿੰਘ ਫਿਲੌਰ, ਉਸ ਦੇ ਬੇਟੇ ਦਮਨਵੀਰ ਫਿਲੌਰ, ਅਵਿਨਾਸ਼ ਚੰਦਰ ਤੇ ਜਗਜੀਤ ਚਹਿਲ ਦੀ ਪਤਨੀ ਇੰਦਰਜੀਤ ਕੌਰ ਚਹਿਲ ਨੇ ਡਿਸਚਾਰਜ ਦੀ ਅਰਜ਼ੀ ਲਾਈ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਨ੍ਹਾਂ ‘ਤੇ ਦੋਸ਼ ਤੈਅ ਕਰਨ ਲਈ 7 ਸਤੰਬਰ ਤਾਰੀਖ ਰੱਖੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਸਮੇਤ 18 ਲੋਕਾਂ ਖਿਲਾਫ…

Read More

ਕਸ਼ਮੀਰ ਦੀ ਪਹਿਲੀ ਮੁਸਲਿਮ ਔਰਤ ਬਣੀ ਪਾਇਲਟ

ਕਸ਼ਮੀਰ , 31 ਅਗਸਤ (ਜ.ਜ.ਨ.ਸ ) । ਕਸ਼ਮੀਰ ਦੀ ਰਹਿਣ ਵਾਲੀ 30 ਸਾਲਾਂ ਇਰਮ ਹਬੀਬ ਸੂਬੇ ਦੀ ਪਹਿਲੀ ਮੁਸਲਿਮ ਪਾਇਲਟ ਬਣ ਗਈ ਹਨ। ਉਨ੍ਹਾਂ ਨੂੰ ਦੇਸ਼ ਦੀਆਂ ਦੋ ਏਅਰਲਾਈਨ ਇੰਡੀਗੋ ਅਤੇ ਗੋਏਅਰ ਵੱਲੋਂ ਨੌਕਰੀ ਦੇ ਪ੍ਰਸਤਾਵ ਵੀ ਮਿਲ ਗਏ ਹਨ। ਇਰਮ ਇਸ ਸਮੇਂ ਵਪਾਰਕ ਪਾਇਲਟ ਦਾ ਲਾਇਸੈਂਸ ਹਾਸਲ ਕਰਨ ਲਈ ਦਿੱਲੀ `ਚ ਕੋਚਿੰਗ ਲੈ ਰਹੀ ਹੈ। ਇਰਮ ਤੋਂ ਪਹਿਲਾਂ ਤਨਵੀ ਰੈਨਾ ਜੋ ਕਿ ਇਕ ਕਸ਼ਮੀਰੀ ਪੰਡਿਤ ਹੈ, ਉਹ ਏਅਰ ਇੰਡੀਆ ਚ ਕੰਮ ਕਰ ਚੁੱਕੀ ਹੈ। 2016 `ਚ ਪਾਇਲਟ ਬਣੀ ਤਨਵੀ ਕਸ਼ਮੀਰ ਦੀ ਪਹਿਲੀ ਮਹਿਲਾ ਪਾਇਲਟ ਹੈ। ਪਿਛਲੇ ਸਾਲ ਅਪ੍ਰੈਲ `ਚ ਕਸ਼ਮੀਰ…

Read More

ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਵੋਹਰਾ ਨੇ ਸੰਵਿਧਾਨਕ ਅਹੁਦੇ ਦੀ ਮਰਿਆਦਾ ਬਰਕਰਾਰ ਰੱਖੀ : ਰਾਜਨਾਥ

ਨਵੀਂ ਦਿੱਲੀ, 31 ਅਗਸਤ (ਜ.ਜ.ਨ.ਸ ) । ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐਨ ਐਨ ਵੋਹਰਾ ਦੀ ਆਲੋਚਨਾ ਕਰਨ ਵਾਲੀ ਸੂਬਾ ਭਾਜਪਾ ਪ੍ਰਧਾਨ ਦੀ ਟਿੱਪਣੀ `ਤੇ ਸ਼ੁੱਕਰਵਾਰ ਨੂੰ ਅਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸਾਬਕਾ ਰਾਜਾਪਾਲ ਨੇ ਚੰਗਾ ਕੰਮ ਕੀਤਾ ਅਤੇ ਸੰਵਿਧਾਨਿਕ ਅਹੁਦੇ ਦੀ ਮਰਿਆਦਾ ਨੂੰ ਬਰਕਰਾਰ ਰੱਖਿਆ। ਸਿੰਘ ਨੇ ਇਕ ਬਿਆਨ `ਚ ਕਿਹਾ ਕਿ ਰਾਜਪਾਲ ਦਾ ਅਹੁੱਦਾ ਸੰਵਿਧਾਨਿਕ ਹੈ ਅਤੇ ਇਸਦੀ ਆਪਣੀ ਇਕ ਮਰਿਆਦਾ ਹੈ। ਉਨ੍ਹਾਂ ਕਿਹਾ ਕਿ ਇਕ ਰਾਜਪਾਲ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਨਿਰਪੱਖ…

Read More

ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ‘ਚ ਭਾਰਤ ਦਾ GDP ਵਾਧਾ ਰਿਹਾ 8.2 ਫੀਸਦੀ

ਨਵੀਂ ਦਿੱਲੀ, 31  ਅਗਸਤ (ਜ.ਜ.ਨ.ਸ ) ।   ਖੇਤੀਬਾੜੀ ਤੇ ਉਸਾਰੀ ਜਿਹੇ ਖੇਤਰਾਂ ‘ਚ ਆਈ ਤੇਜ਼ੀ ਨਾਲ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਰੀ ‘ਚ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਦਰ ਵੱਧ ਕੇ 8.2 ਫੀਸਦੀ ‘ਤੇ ਪਹੁੰਚ ਗਈ ਹੈ, ਜੋ ਕਿ ਪਿਛਲੇ ਵਿੱਤੀ ਸਾਲ ‘ਚ 5.6 ਫੀਸਦੀ ਰਹੀ ਸੀ। ਪਹਿਲੀ ਤਿਮਾਰੀ ਦੇ ਜੂਨ 2017 ‘ਚ ਸਮਾਪਤ ਹੋਣ ਦੇ ਬਾਅਦ ਅਰਥ ਵਿਵਸਥਾ ‘ਚ ਤੇਜ਼ੀ ਦਾ ਰੁਖ ਬਣਿਆ ਹੋਇਆ ਹੈ। ਸਾਲ 2017-18 ਦੀ ਦੂਜੀ ਤਿਮਾਰੀ ‘ਚ ਵਿਕਾਸ ਦਰ 6.3 ਫੀਸਦੀ, ਤੀਜੀ ਤਿਮਾਰੀ ‘ਚ 7.0 ਫੀਸਦੀ ਅਤੇ ਚੌਥੀ ਤਿਮਾਹੀ ‘ਚ 7.7 ਫੀਸਦੀ ਰਹੀ…

Read More

ਅਮਲੋਹ ਪੁਲਿਸ ਨੇ 10 ਕਿੱਲੋ ਭੁੱਕੀ ਅਤੇ 39 ਹਜਾਰ ਦੀ ਜਾਅਲੀ ਕਰੰਸੀ ਸਮੇਤ ਇਕ ਵਿਅਕਤੀ ਕੀਤਾ ਕਾਬੂ

ਕੇਵਲ ਸਿੰਘ, 31  ਅਗਸਤ  ,ਅਮਲੋਹ। ਅਮਲੋਹ ਪੁਲਿਸ ਵਲੋਂ 10 ਕਿੱਲੋ ਭੁੱਕੀ ਅਤੇ 39 ਹਜਾਰ ਦੀ ਜਾਅਲੀ ਕਰੰਸੀ ਸਮੇਤ ਇਕ ਵਿਅਕਤੀ ਨਾਕੇ ਦੋਰਾਨ ਕੀਤਾ ਕਾਬੂ ਕੀਤੇ ਜਾਣਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਅਮਲੋਹ ਪੁਲਿਸ ਵਲੋਂ ਅੰਨੀਆਂ ਸੂਏ ਤੇ ਏਐਸਆਈ ਜਸਪਾਲ ਸਿੰਘ ਨੇ ਨਾਕਾ ਲਗਾਇਆ ਹੋਇਆ ਸੀ। ਜਿਸ ਦੋਰਾਨ ਇਕ ਵਿਅਕਤੀ ਐਕਟੀਵਾ ਤੇ ਆ ਰਿਹਾ ਸੀ ਜਿਸ ਤੋਂ ਤਲਾਸੀ ਦੋਰਾਨ 10 ਕਿੱਲੋ ਭੁੱਕੀ ਅਤੇ 39 ਹਜਾਰ ਦੀ ਜਾਲੀ ਕਰੰਸੀ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀ ਦੀ ਪਹਿਚਾਣ ਪੁਸ਼ਪਿੰਦਰ…

Read More

Sarv Dharam Prarthna Sabha organized in remembrance of Former Chief Minister Beant Singh

Clad in Red Turbans youth pledge against drugs, terrorism and separatism Chandigarh, August 31 In the remembrance of Former Chief Minister Late Mr. Beant Singh, a Sarv Dharam Prarthna Sabha was organized at Beant Singh Memorial, Sector 42 here today, on his Shahidi Diwas. On the occasion of this state-level function, people paid floral tributes to their beloved Former Chief Minister. Youth clad in red turbans took a pledge against drugs, terrorism, separatism and corruption in order to maintain the unity and national integrity. Paying homage to the late CM,…

Read More

ਐਮ.ਆਰ.ਐਸ.ਪੀ.ਟੀ.ਯੂ ਅਤੇ ਐਮੇਜ਼ੋਨ ਵਲੋਂ ਵਿਦਿਆਰਥੀਆਂ ਵਿਚ ਕਲਾਉਡ ਕੰਪਿਊਟਿੰਗ ਵਿਕਸਤ ਹੁਨਰ ਕਰਨ ਅਤੇ ਪ੍ਰਯੋਗਕ ਮਾਹਿਰ ਬਣਾਉਣ ਲਈ ਸਾਂਝੇ ਤੌਰ ‘ਤੇ ਉਪਰਾਲਾ ਕੀਤਾ ਜਾਵੇਗਾ: ਚੰਨੀ

ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਤਿਆਰ ਕਰਨ ਹਿੱਤ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਅਤੇ ਐਮੇਜ਼ੋਨ ਵਿਚਕਾਰ ਸਮਝੌਤਾ ਸਹੀਬੱਧ ਚੰਡੀਗੜ, 31 ਅਗਸਤ (ਜ.ਜ.ਨ.ਸ ) ।  ਪੰਜਾਬ ਸਰਕਾਰ ਵੱਲੋਂ ਸਥਾਪਿਤ ਮਿਆਰੀ ਸਿਖਲਾਈ ਸੰਸਥਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ) ਅਤੇ ਐਮਾਜ਼ੌਨ ਇੰਟਰਨੈੱਟ ਪ੍ਰਾਇਵੇਟ ਲਿਮਟਡ (ਏ.ਆਈ.ਐਸ.ਪੀ.ਐਲ) ਵੱਲੋਂ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿੱਚ ਤਕਨਾਲੋਜੀ ਦਾ ਹਾਣੀ ਬਨਾਉਣ ਦੇ ਉਦੇਸ਼ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਏ.ਡਬਲਿਊ.ਐਸ ਜਾਗਰੁਕਤਾ ਪ੍ਰੋਗਰਾਮ ਦਾ ਲਾਹਾ ਲੈਕੇ ਆਪਣਾ ਭਵਿੱਖ ਸੰਵਾਰ ਸਕਣ। ਇਹ ਐਮ.ਓ.ਯ ਪੰਜਾਬ ਦੇ ਕੈਬਨਿਟ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ…

Read More

ਡਰੱਗ ਰੈਗੁਲੇਟਰੀ ਅਫਸਰਾਂ ਵੱਲੋਂ ਕੈਮਿਸਟਾਂ ਨਾਲ ਫਾਸਲੇ ਨੂੰ ਖਤਮ ਕਰਨ ਲਈ ਮੀਟਿੰਗਾਂ ਦਾ ਆਯੋਜਨ

ਚੰਡੀਗੜ੍ਹ, 31 ਅਗਸਤ ( jagdev Singh )। ਸੂਬੇ ਵਿੱਚ ਥੋਕ ਅਤੇ ਰਿਟੇਲ ਦਵਾਈਆਂ ਦੀਆਂ ਦੁਕਾਨਾਂ ‘ਤੇ ਚੱਲ ਰਹੀਆਂ ਛਾਪੇਮਾਰੀਆਂ ਤੇ ਜਾਂਚਾਂ ਦੇ ਨਾਲ- ਨਾਲ ਡਰੱਗ ਰੈਗੂਲੇਟਰੀ ਅਫਸਰਾਂ ਵੱਲੋਂ ਕੈਮਿਸਟ ਐਸੋਸੀਏਸ਼ਨਾਂ ਨਾਲ ਡਰੱਗ ਲੇਜਿਸਲੇਸ਼ਨ ਅਤੇ ਡਰੱਗ ਤੇ ਕਾਸਮੈਟਿਕ ਰੂਲਜ਼ 1945 ਤਹਿਤ ਰੱਖ-ਰਖਾਵ ਦਾ ਰਿਕਾਰਡ ਰੱਖਣ ਦੀ ਜਾਗਰੁਕਤਾ ਪ੍ਰਦਾਨ ਕਰਨ ਸਬੰਧੀ ਸੂਬੇ ਭਰ ਵਿੱਚ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਪੰਜਾਬ ਦੇ ਫੂਡ ਤੇ ਡਰੱਗ ਪ੍ਰਬੰਧਨ ਕਮਿਸ਼ਨਰ ਸ੍ਰੀ ਕੇਐਸ ਪੰਨੂ ਨੇ ਦਿੱਤੀ। ਸ੍ਰੀ ਪੰਨੂ ਨੇ ਦੱਸਿਆ ਕਿ ਇਹ ਉਪਰਾਲਾ ਸੂਬੇ ਵਿੱਚ ਰੈਗੁਲੇਟਰੀ ਅਫਸਰਾਂ ਤੇ ਕੈਮਿਸਟਾਂ ਦੇ ਆਪਸੀ ਤਾਲਮੇਲ ਵਿੱਚ ਕਿਸੇ…

Read More